Dhee punjab di || ਧੀ ਪੰਜਾਬ ਦੀ || New lpunjabi movie|| LATEST Pujabi movie 2024|| Ks Badian

KS Badian
KS Badian
328.7 هزار بار بازدید - 6 ماه پیش - Dhee punjab di || ਧੀ
Dhee punjab di || ਧੀ ਪੰਜਾਬ ਦੀ || New lpunjabi movie|| LATEST Pujabi movie 2024|| Ks Badian
ਸਤਿ ਸ੍ਰੀ ਅਕਾਲ ਦੋਸਤੋ ਇਹ ਜਿਹੜੀ ਕਹਾਣੀ ਆ ਸਾਡੇ ਵੱਡੇ ਵੀਰ ਸ਼ਿੰਦਾ ਧਾਲੀਵਾਲ ਕਰਾਈ ਵਾਲੇ ਨੇ ਲਿਖੀ ਹ ਤੇ ਆਪਾਂ ਫਰਮਾਈ ਆ ਇਹ ਚ ਕੈਮਰਾ ਮੈਨ ਅਕਾਸ਼ਦੀਪ ਦੋਦਾ ਜਗਦੇਵ ਭੂੰਦੜ ਚੰਡੀਗੜ੍ਹ ਹਰਮੀਤ ਸਿੰਦਾ ਸੰਧੂ ਕੁਲਦੀਪ ਸਿੰਘ ਵਾਲੀਆ ਮਾਨ ਪ੍ਰੀਤ ਕੌਰ ਮੰਨੂ ਜਸਮੀਤ ਕੌਰ ਗੁਰੂ ਸਰ ਜਸ ਮਾਨ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਇਸ ਵਿੱਚ ਕੰਮ ਕੀਤਾ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿਵੇਂ ਸਾਡੀ ਮਾਤਾ ਬਲਵੀਰ ਕੌਰ ਇਹ ਕਹਾਣੀ ਹੈ ਜਿਹੜੀ ਇਹ ਕਹਾਣੀ ਲੜਕੀ ਦੇ ਹਿਰਦੇ ਗਿਰਤ ਘੁੰਮਦੀ ਹ ਤੇ ਲੜਕੀ ਦੀ ਕਹਾਣੀ ਹ ਕਿਵੇਂ ਉਹ ਆਪਣੇ ਪਰਿਵਾਰ ਨਾਲ ਬਦਲਾ ਲੈਂਦੀ ਹ ਤੇ ਜਿਹੜਾ ਗੁਨਾਹ ਕਰਨ ਵਾਲੇ ਬੰਦੇ ਦਾ ਕੀ ਹ ਸ਼ਰੂ ਹੁੰਦਾ ਸਾਰੀ ਉਮਰ ਕੈਦ ਹੋ ਜਾਂਦੀ ਹੈ ਤੇ ਮੁੜ ਕੇ ਪਛਤਾਉਣਾ ਪੈਂਦਾ
6 ماه پیش در تاریخ 1402/10/17 منتشر شده است.
328,776 بـار بازدید شده
... بیشتر