Ravneet Bittu ਨੇ Amritpal Singh ਨੂੰ ਦਿੱਤਾ ਮੋੜਵਾਂ ਜਵਾਬ, Bhagwant Mann ਨੂੰ ਹਾਲਾਤਾਂ 'ਤੇ ਜਾਗਣ ਲਈ ਕਿਹਾ ।

Punjab Tak
Punjab Tak
892 بار بازدید - 2 سال پیش - #Punjab
#Punjab #AmritpalSingh #RavneetBittu Ravneet Bittu ਨੇ Amritpal Singh ਨੂੰ ਦਿੱਤਾ ਮੋੜਵਾਂ ਜਵਾਬ, Bhagwant Mann ਨੂੰ ਹਾਲਾਤਾਂ 'ਤੇ ਜਾਗਣ ਲਈ ਕਿਹਾ । Punjab Tak ਸਾਂਸਦ ਰਵਨੀਤ ਬਿੱਟੂ ਦੀ ਭਗਵੰਤ ਮਾਨ ਨੂੰ ਅਪੀਲ 'ਬੱਚਾ ਮੈਨੂੰ ਧਮਕੀ ਦੇ ਰਿਹਾ...' 'ਜਿਹਨਾਂ ਦੀਆਂ ਤੂੰ ਰੀਸਾਂ ਕਰਦਾ ਕਿਸੇ ਨੇ ਉਹਨਾਂ ਦਾ ਭੋਗ ਨਹੀਂ ਪਾਇਆ' 'ਏਸ ਕਾਇਰ ਦਾ ਇੱਥੋਂ ਪਤਾ ਲੱਗਦਾ' 'ਤੂੰ ਕਿਸੇ ਦੇ ਪੁੱਤ ਨੂੰ ਮਰਵਾਉਣਾ ਚਾਹੁੰਦਾ' 'ਜਦੋਂ ਦੁਬਈ ਤੋਂ ਆਇਆ ਸੀ ਕੀ ਲਿਖਿਆ ਸੀ ਤੇਰੇ ਵੀਜ਼ੇ 'ਤੇ' 'ਪਾਸਪੋਰਟ ਜ਼ਬਤ ਕਰਕੇ ਭਜਾਓ ਇਹਨੂੰ' #PUT045 ------------------ About the channel Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ । ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ... Facebook - www.facebook.com/punjabtakofficial Instagram - www.instagram.com/punjabtak/ Twitter - twitter.com/PunjabTak
2 سال پیش در تاریخ 1401/12/09 منتشر شده است.
892 بـار بازدید شده
... بیشتر