Tippi words|ਟਿੱਪੀ ਦੇ ਸ਼ਬਦ|Use of Tippi Wale shabad #learnpunjabi #punjabilanguage #onlinepunjabi

Meri Boli Punjabi
Meri Boli Punjabi
9.6 هزار بار بازدید - 9 ماه پیش - ਪੰਜਾਬੀ ਸਿੱਖਣ ਲਈ ਸਾਰੀਆਂ ਵੀਡੀਓਜ
ਪੰਜਾਬੀ ਸਿੱਖਣ ਲਈ ਸਾਰੀਆਂ ਵੀਡੀਓਜ ਅੱਖਰ ਤੋਂ ਸ਼ੁਰੂ ਕਰਕੇ ਦੇਖੀਆਂ ਜਾਣ।ਮੁਹਾਰੀ ਨਾਲ਼ ਪੜ੍ਹਨ ਦਾ ਇਹ ਤਰੀਕਾ ਬਹੁਤ ਹੀ ਵਧੀਆ ਹੈ। ਪੰਜਾਬੀ ਸਹੀ ਲਿਖਣ ਲਈ ਇਹ ਤਰੀਕਾ ਸਭ ਤੋਂ ਵਧੀਆ ਹੈ।ਇਸ ਦੇ ਨਾਲ਼ -ਨਾਲ਼ ਅਭਿਆਸ ਲਈ ਪੰਜਾਬ ਬੋਰਡ ਦੀ ਸਰਕਾਰੀ ਸਕੂਲ ਦੀ ਪਹਿਲੀ ਜਮਾਤ ਦੀ ਪੁਸਤਕ ਜ਼ਰੂਰ ਪੜ੍ਹੋ।ਬਾਕੀ ਕਿਤਾਬਾਂ ਜੋ ਪ੍ਰਾਈਵੇਟ ਸਕੂਲਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ, ਉਸ ਤੇ ਬਹੁਤ ਗ਼ਲਤੀਆਂ ਹੁੰਦੀਆਂ ਹਨ।ਹਰ ਵੀਡੀਓ ਦੇਖ ਕੇ ਪੁਸਤਕ ਤੋਂ ਅਭਿਆਸ ਕਰੋ। ਵੀਡੀਓਜ਼ ਨੂੰ like, share ਕਰੋ ਤੇ ਚੈਨਲ ਨੂੰ subscribe ਕਰੋ। ਇਹ ਵੀਡੀਓ ਜ਼ਰੂਰ ਦੇਖਿਓ    • Learn Punjabi alphabets|Punjabi akhar...   Tippi words|ਟਿੱਪੀ ਦੇ ਸ਼ਬਦ|Tippi Wale shabad ਪੰਜਾਬੀ ਵਿੱਚ ਟਿੱਪੀ ਦੀ ਵਰਤੋਂ ਟਿੱਪੀ ਵਾਲ਼ੇ ਸ਼ਬਦ Tipi Wale shabd Tippi di matra use of Tippi in punjabi Tippi di matra de akashar Punjabi varnmala Punjabi learning learning Punjabi language online Punjabi learning kanna words Mukta shabad Punjabi Punjabi mukta shabad Sihari words Bihari words Aunkar Wale shabad Dulankar words Horra words Kanuora words
9 ماه پیش در تاریخ 1402/09/27 منتشر شده است.
9,654 بـار بازدید شده
... بیشتر