Baba Budha Ji ber | Jot Singh @ Darbar Sahib | Episode 11

SikhVille
SikhVille
151.3 هزار بار بازدید - 3 سال پیش - Today Jot Singh was sitting
Today Jot Singh was sitting in Darbar Sahib Parkarma listening to the divine gurbani kirtan emanating from Darbar Sahib. He sees a large old tree a little away from where they were sitting. Jot Singh is surprised the tree as standing all alone in that part of Darbar Sahib. It seemed to be a very old tree as it's large branches were being supported by iron scaffolds. A Nihan Singh baba ji explained Jot Singh that this tree is called "Ber Baba Budha Ji".. Watch the full video to know interesting history behind this tree as Jot Singh learned from Nihang Singh ji.
#kidslearning #kidsvideos #kidsstory #kidsstorieswithmoral

ਅਜ ਜੋਤ ਸਿੰਘ ਪਰਕਰਮਾ ਦੇ ਇਕ ਪਾਸੇ ਸਰੋਵਰ ਦੇ ਕੰਢੇ ਬੈਠਾ ਕੇ ਦਾਦਾ ਜੀ ਅਤੇ ਦਾਦੀ ਜੀ ਨਾਲ ਦਰਬਾਰ ਸਾਹਿਬ ਤੋਂ ਮਨੋਹਰ ਗੁਰਬਾਣੀ ਕੀਰਤਨ ਸੁਣ ਰਿਹਾ ਸੀ। ਉਹਦਾ ਧਿਆਨ ਨੇੜੇ ਹੀ ਇਕ ਵੱਡੇ ਪੇੜ ਵਲ ਗਿਆ ਜੋ ਪਰਕਰਮਾ ਵਿਚ ਕੱਲਾ ਹੀ ਦਰਖਤ ਦਿਖ ਰਿਹਾ ਸੀ। ਹੈਰਾਨੀ ਵਿਚ ਜੋਤ ਸਿੰਘ ਨੇ ਜਦ ਨੇੜੇ ਜਾ ਕੇ ਦੇਖਿਆ ਤਾਂਂ ਉਹ ਦਰਖਤ ਕਾਫ਼ੀ ਪੁਰਾਨਾ ਜਾਪਿਆ ਕਿਉਂਕਿ ਉਸਦੇ ਵੱਡੇ ਵੱਡੇ ਟਾਹਣੇ ਲੋਹੇ ਜੰਗਲੇ ਨਾਲ ਸਹਾਰਾ ਦਿਤਾ ਹੋਇਆ ਸੀ। ਜੋਤ ਸਿੰਘ ਨੂੰ ਬਹੁਤ ਹੈਰਾਨੀ ਵਿਚ ਦੇਖ ਕੇ ਇਕ ਬਜੁਰਗ ਨਿਹੰਗ ਸਿੰਘ ਜੀ ਨੇ ਦਸਿਆ ਕਿ ਇਸ ਨੂੰ "ਬੇਰ ਬਾਬਾ ਬੁੱਢਾ ਜੀ" ਕਹਿੰਦੇ ਹਨ। ਜੋਤ ਸਿੰਘ ਨੇ ਬਾਬਾ ਬੁੱਢਾ ਜੀ ਬਾਰੇ ਜੋ ਸਾਰਾ ਇਤਿਹਾਸ ਸੁਣਿਆ ਤੁਸੀ ਵੀ ਪੂਰੀ ਵੀਡੀਓ ਦੇਖੋ।

Support and become a part SikhVille projects at https://www.dvnetwork.org/organizatio...
3 سال پیش در تاریخ 1400/10/18 منتشر شده است.
151,397 بـار بازدید شده
... بیشتر