ਇੱਕ ਤਾਹਨੇ ਨੇ ਬਣਾਇਆ ਕਿੰਨੂਆਂ ਵਾਲਾ ਸਰਦਾਰ। Beautiful Kinnow Orchard in Punjab। Virk Farms

Apni Kheti
Apni Kheti
26.9 هزار بار بازدید - 3 سال پیش - ਪੰਜਾਬ ਦੀ ਧਰਤੀ ਅਜਿਹੀ ਧਰਤੀ
ਪੰਜਾਬ ਦੀ ਧਰਤੀ ਅਜਿਹੀ ਧਰਤੀ ਹੈ ਜਿਸ ਵਿੱਚ ਕੁੱਝ ਵੀ ਪੈਦਾ ਕੀਤਾ ਜਾ ਸਕਦਾ ਹੈ ,  ਬਿਲਕੁੱਲ ਸਹੀ ਲੱਗੇਗੀ ਜਦੋ ਤੁਸੀਂ ਇਸ ਹਿੰਮਤੀ ਕਿਸਾਨ ਗੁਰਰਾਜ ਸਿੰਘ ਵਿਰਕ ਬਾਰੇ ਜਾਣੋਗੇ , ਗੁਰਰਾਜ ਸਿੰਘ ਵਿਰਕ ਪਿਛਲੇ 37 ਵਰ੍ਹਿਆਂ ਤੋਂ ਕਿੰਨੂ ਦੀ ਕਾਸ਼ਤ ਕਰ ਰਹੇ ਹਨ. ਬਾਗਬਾਨੀ ਨਾਲ ਇੰਨਾ ਮੋਹ ਤੁਸੀਂ ਸ਼ਾਇਦ ਹੀ ਕੀਤੇ ਵੇਖਿਆ ਹੋਵੇਗਾ. 7 ਏਕੜ ਵਿੱਚ 700 ਰੁੱਖਾਂ ਤੋਂ ਸ਼ੁਰੂ ਕੀਤੀ ਕਿੰਨੂਆਂ ਦੀ ਕਾਸ਼ਤ ਅੱਜ ਕਰੀਬ 21 ਏਕੜ ਦੇ ਵਿਸ਼ਾਲ ਬਾਗ ਵਿੱਚ ਤਬਦੀਲ ਹੋ ਚੁੱਕੀ ਹੈ ।
ਗੁਰਰਾਜ ਸਿੰਘ ਵਿਰਕ ਦਾ ਨਾਮ ਸਫਲ ਕਿਸਾਨਾਂ ਵਿੱਚ ਸਬਤੋ ਪਹਿਲਾ ਆਓਂਦਾ ਹੈ। ਗੁਰਰਾਜ ਸਿੰਘ ਵਿਰਕ ਆਪਣੇ ਖੇਤ ਵਿਚ ਮਿੱਟੀ ਪਾਣੀ ਦੀ ਪਰਖ ਦੇ ਹਿਸਾਬ ਨਾਲ ਵੱਖੋ ਵੱਖਰੇ ਤਜ਼ੁਰਬੇ ਵੀ ਕਰਦਾ ਹੈ , ਜਿਸ ਕਰਨ ਹੋਰ ਕਿਸਾਨਾਂ ਨੂੰ ਖੇਤੀ ਪ੍ਰਤੀ ਜਾਗਰੂਕ ਕਰਨ ਲਈ ਬਹੁਤ ਸਾਰੇ ਐਵਾਰਡ ਵੀ ਮਿਲੇ ਹਨ
ਗੁਰਰਾਜ ਸਿੰਘ ਵਿਰਕ ਕਿੰਨੂਆਂ ਦੀ ਸਿਰਫ ਕਾਸ਼ਤ ਹੀ ਨਹੀਂ ਸਗੋਂ ਉਸਦੀ ਵਾਸ਼ਿੰਗ, ਗ੍ਰੇਡਿੰਗ, ਪੈਕਿੰਗ ਅਤੇ ਮਾਰਕੀਟਿੰਗ ਖੁਦ ਆਪਣੇ ਫਾਰਮ ਤੋਂ ਕਰਦੇ ਹਨ।
ਖੇਤੀ ਅਤੇ ਪਸ਼ੂ ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐੱਪ ਵਿੱਚ ਪੁੱਛ ਸਕਦੇ ਹੋ। ਡਾਊਨਲੋਡ ਕਰੋ ਆਪਣੀ ਖੇਤੀ ਐੱਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ। ਪਾਓ ਸਹੀ ਜਾਣਕਾਰੀ ਸਹੀ ਸਮੇ।

ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
ਐਂਡਰਾਇਡ: https://bit.ly/2meysXf​
ਆਈਫੋਨ: https://appsto.re/in/jWH9ib.i​

ਅਪਣੀਖੇਤੀ ਫੇਸਬੁੱਕ ਪੇਜ: Facebook: apnikhetii​

ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
apnikheti

#kinnoworchids #apnikheti #kinnowfarming
3 سال پیش در تاریخ 1400/11/25 منتشر شده است.
26,933 بـار بازدید شده
... بیشتر