ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼, ਗੰਜਾਪਨ ਵੀ ਹੋਏਗਾ ਦੂਰ। Hair Fall Treatment | Akhar

Mitti ਮਿੱਟੀ
Mitti ਮਿੱਟੀ
1.2 میلیون بار بازدید - 4 سال پیش - ਵਾਲਾਂ ਦਾ ਝੜਨਾ, ਗੰਜਾਪਨ ਅਤੇ
ਵਾਲਾਂ ਦਾ ਝੜਨਾ, ਗੰਜਾਪਨ ਅਤੇ ਛੇਤੀ ਸਫ਼ੇਦ ਹੋਣਾ ਅੱਜ ਕੱਲ ਆਮ ਹੀ ਹੁੰਦਾ ਜਾ ਰਿਹਾ। ਇਸਦਾ ਇਲਾਜ ਸੰਭਵ ਹੈ ਜੇਕਰ ਕੁੱਝ ਗੱਲ੍ਹਾਂ ਨੂੰ ਮੰਨ ਲਿਆ ਜਾਵੇ। ਡਾਕਟਰ ਗੁਰਮੇਲ ਵਿਰਕ ਨੇ ਵਾਲਾਂ ਦੀ ਸੰਭਾਲ ਲਈ ਬਹੁਤ ਸਾਰੇ ਨੁਕਤੇ ਦੱਸੇ ਹਨ। ਉਮੀਦ ਤੁਹਾਡੇ ਲਈ ਇਹ ਗੱਲਬਾਤ ਲਾਭਦਾਇਕ ਸਾਬਿਤ ਹੋਵੇ।

ਸੋਹਣੇ ਤੇ ਮਜ਼ਬੂਤ ਵਾਲਾਂ ਦਾ ਰਾਜ਼, ਗੰਜਾਪਨ ਵੀ ਹੋਏਗਾ ਦੂਰ। Hair Fall Treatment | Akhar  
-------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।    

ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

hair fall solution at home
Hair fall solution
hair fall treatment
hair fall treatment at home
hair fall solution for men
hair fall control oil
hair fall control tips
dr. gurmail singh virk
how to control white hair growth ?
how to control white hair in young age ?
how to control white hair naturally in hindi ?
home remedies to control white hair
strong hair tips for women
strong hair tips for men
strong hair tips
hair oil for hair growth
hair oils for black hair growth

#HairFall #WhiteHair #Treatment #Solution #DocterAdvice #HairCare #Akhar
4 سال پیش در تاریخ 1399/05/20 منتشر شده است.
1,251,979 بـار بازدید شده
... بیشتر