Jalandhar West ਤੋਂ Congress ਦੀ ਉਮੀਦਵਾਰ 'ਤੇ Pawan Kumar Tinnu ਨੇ ਲਾਏ ਵੱਡੇ ਆਰੋਪ

ABP Sanjha
ABP Sanjha
765 بار بازدید - ماه قبل - #jalandharwest
#jalandharwest #byelection #aamaadmiparty #bhagwantmann #pawankumartinnu #punjab #jalandhar #video

Jalandhar West ਤੋਂ Congress ਦੀ ਉਮੀਦਵਾਰ 'ਤੇ Pawan Kumar Tinnu ਨੇ ਲਾਏ ਵੱਡੇ ਆਰੋਪ

ਆਪ ਲੀਡਰ ਪਵਨ ਕੁਮਾਰ ਟੀਨੂੰ ਨੇ ਕੀਤਾ ਵੱਡਾ ਖੁਲਾਸਾ।

ਜਲੰਧਰ ਪੱਛਮੀ ਤੋਂ ਕਾਂਗਰਸ ਦੀ ਉਮੀਦਵਾਰ 'ਤੇ ਲਾਏ ਆਰੋਪ।
ਕਾਂਗਰਸ ਉਮੀਦਵਾਰ ਸੁਰਿੰਦਰ ਕੌਰ 'ਤੇ ਲਾਏ ਭ੍ਰਿਸ਼ਟਾਚਾਰ ਦੇ ਆਰੋਪ।
ਪਲਾਟਾਂ ਦੀ ਰਜਿਸਟ੍ਰੀ ਗੈਰਕਾਨੂੰਨੀ ਤਰੀਕੇ ਨਾਲ ਕਰਾਉਣ ਦੇ ਲਾਏ ਆਰੋਪ।
ਸੁਰਿੰਦਰ ਕੌਰ ਵੱਲੋਂ ਅਹੁਦੇ ਦੀ ਦੁਰਵਰਤੋ ਕਰਨ ਦੇ ਲਾਏ ਆਰੋਪ।
ਕਮਰਸ਼ੀਅਲ ਥਾਂ ਨੂੰ ਰੇਜੀਡੇਂਸ਼ੀਅਲ ਥਾਂ ਬਣਾ ਕੇ ਵੇਚਣ ਦਾ ਮਾਮਲਾ।
ਪਵਨ ਕੁਮਾਰ ਟੀਨੂੰ ਨੇ ਪੇਸ਼ ਕੀਤੇ ਸਬੂਤ।
ਸੁਰਿੰਦਰ ਕੌਰ ਦੇ ਪੁੱਤਰ ਕਰਨ ਦਾ ਨਾਂ ਵੀ ਪਵਨ ਕੁਮਾਰ ਟੀਨੂੰ ਵੱਲੋਂ ਲਿਆ ਗਿਆ।
ਇਸ ਸਬੰਧੀ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਦਾ ਪੱਖ ਆਉਣਾ ਅਜੇ ਬਾਕੀ ਹੈ ।
ماه قبل در تاریخ 1403/04/17 منتشر شده است.
765 بـار بازدید شده
... بیشتر