Jamsher Chak 24 | Sidhu Got De Jattan Da Wasaya Purana Pind | Kasoor | JSP-176

Jeevay Sanjha Punjab
Jeevay Sanjha Punjab
3.4 هزار بار بازدید - 3 سال پیش - ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ
ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦਾ ਪਿੰਡ ਚੱਕ 24 ਜਮਸ਼ੇਰ, ਸਿੱਧੂ ਗੋਤ ਦੇ ਜੱਟਾਂ ਦਾ ਵਸਾਇਆ ਹੋਇਆ ਪਿੰਡ ਸੀ। ਉਨ੍ਹਾਂ ਨੇ ਇਸ ਇਲਾਕੇ ਵਿੱਚ ਜਮਸ਼ੇਰ ਨਾਮ ਤੋਂ ਦੋ ਪਿੰਡ ਵਸਾਏ ਸਨ। ਵੰਡ ਤੋਂ ਪਹਿਲਾਂ ਇਹ ਸਿੱਖਾਂ ਅਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਹੁੰਦਾ ਸੀ। ਵੰਡ ਵੇਲੇ ਇਸ ਪਿੰਡ ਤੋਂ ਪ੍ਰਵਾਸ ਕਰਕੇ ਚੜ੍ਹਦੇ ਪੰਜਾਬ ਆ ਕੇ ਵੱਸੇ ਸ੍ਰ ਦਾਰਾ ਸਿੰਘ ਦੇ ਪੋਤਰੇ ਸ੍ਰ ਰਸ਼ਪਾਲ ਸਿੰਘ ਆਪ ਆਪਣੇ ਪਿੰਡ ਅਤੇ ਵੱਡਿਆਂ ਬਾਰੇ ਜਾਣਕਾਰੀ ਦੇ ਰਹੇ ਹਨ।
لہندے پنجاب دے ضلع قصور دا پنڈ جمشیر چک 24 دیس پنجاب دی ونڈ توں پہلاں اے سبھ دھرماں دا سانجھا پنڈ ہندا سی ایہ پنڈ سدھو گوت دے جٹاں نے وسایا سی ۔ ایک ہی نام دے ڈو پنڈ ایناں نے وسائے سی۔ اس پنڈ توں پرواس کرکے گئے سردار دھارا جی دے پوترے سردار رشپال سنگھ سدھو جی آپ اپنے پنڈ آتے وڈیاں بارے اس ویڈیو اچ دس رہے نے
#JamsherChak24 #Kasur
3 سال پیش در تاریخ 1400/08/12 منتشر شده است.
3,470 بـار بازدید شده
... بیشتر