Maharaja Ranjit Singh : Lahore ਤੋਂ ਇਤਿਹਾਸਕਾਰ ਨੇ ਦੱਸਿਆ ਰਾਜ ਤੋਂ ਪਹਿਲਾਂ ਕੀ ਹਾਲ ਸਨ | 𝐁𝐁𝐂 𝐏𝐔𝐍𝐉𝐀𝐁𝐈

BBC News Punjabi
BBC News Punjabi
23.9 هزار بار بازدید - پارسال - ਮਹਾਰਾਜਾ ਰਣਜੀਤ ਸਿੰਘ 1799 ’ਚ
ਮਹਾਰਾਜਾ ਰਣਜੀਤ ਸਿੰਘ 1799 ’ਚ ਲਾਹੌਰ ਦੀ ਗੱਦੀ 'ਤੇ ਬੈਠੇ, ਪਰ ਦੋ ਸਾਲ ਬਾਅਦ 12 ਅਪ੍ਰੈਲ 1801 ਨੂੰ ਅਧਿਕਾਰਤ ਤੌਰ 'ਤੇ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ। ਉਨ੍ਹਾਂ ਜਲਦੀ ਹੀ ਆਪਣੀ ਤਾਕਤ ਨੂੰ ਮਜ਼ਬੂਤ ਕੀਤਾ ਅਤੇ ਸਾਂਝੇ ਪੰਜਾਬ ਉੱਤੇ ਰਾਜ ਕੀਤਾ। ਲਾਹੌਰ ਕਿਲ੍ਹੇ ਦੇ ਵਿਹੜੇ, ਜਿਸ ਤਖ਼ਤ ’ਤੇ ਉਹ ਰਹੇ, ਉੱਥੇ ਉਨ੍ਹਾਂ ਦੇ ਸਨਮਾਨ ਵਿੱਚ 2019 ’ਚ ਇੱਕ ਬੁੱਤ ਦਾ ਉਦਘਾਟਨ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਕੱਟੜਪੰਥੀਆਂ ਵੱਲੋਂ ਬੁੱਤ ਨੂੰ ਦੋ ਵਾਰ ਤੋੜਿਆ ਜਾ ਚੁੱਕਾ ਹੈ, ਦਾਅਵਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਮੁਸਲਮਾਨਾਂ ਪ੍ਰਤੀ ਜ਼ਾਲਮ ਸੀ। ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ’ਤੇ 40 ਸਾਲ ਤੱਕ ਰਾਜ ਕੀਤਾ, ਪਰ ਉਨ੍ਹਾਂ ਦੇ ਰਾਜ ਤੋਂ ਪਹਿਲਾਂ ਪੰਜਾਬ ਦੇ ਕੀ ਹਾਲ ਸਨ? ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ ਇਤਿਹਾਸਕਾਰ ਡਾ. ਖੋਲਾ ਚੀਮਾ ਨਾਲ ਗੱਲ ਕੀਤੀ #ranjitsingh #lahore -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: https://bbc.in/3k8BUCJ -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 Mohammed Hanif's VLOGS, 𝐜𝐥𝐢𝐜𝐤: https://bbc.in/3HYEtkS -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: https://bit.ly/35cXRJJ -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵ 𝐕𝐢𝐬𝐢𝐭 𝐖𝐞𝐛𝐬𝐢𝐭𝐞: https://www.bbc.com/punjabi 𝐅𝐀𝐂𝐄𝐁𝐎𝐎𝐊: https://www.facebook.com/BBCnewsPunjabi 𝐈𝐍𝐒𝐓𝐀𝐆𝐑𝐀𝐌: https://www.instagram.com/bbcnewspunjabi 𝐓𝐖𝐈𝐓𝐓𝐄𝐑: https://www.twitter.com/bbcnewspunjabi
پارسال در تاریخ 1402/01/23 منتشر شده است.
23,990 بـار بازدید شده
... بیشتر