Khabar Te Nazar | July 29 2024 ਭਾਜਪਾ ਜ਼ਿਮਨੀ ਚੋਣਾਂ ਤੋਂ ਡਰਨ ਲੱਗੀ

Punjabi Radio USA
Punjabi Radio USA
506 بار بازدید - ماه قبل - ਅਮ੍ਰਿਤਪਾਲ ਸਿੰਘ ਤੋਂ NSA ਹਟਾਉਣ
ਅਮ੍ਰਿਤਪਾਲ ਸਿੰਘ ਤੋਂ NSA ਹਟਾਉਣ ਬਾਰੇ ਨਹੀਂ ਹੋ ਸਕਿਆ ਫੈਸਲਾ ਹੁਣ ਕੇਸਰੀ ਨਹੀਂ ਬਸੰਤੀ ਝੂਲਣਗੇ ਨਿਸ਼ਾਨ ਸਾਹਿਬ ਪੰਜਾਬ ਦੀਆਂ ਲਿੰਕ ਸੜਕਾਂ 'ਤੇ ਚੱਲਦੇ ਨੇ ਟਿੱਪਰ ਤੇ ਟਰਾਲੇ, ਸੜਕਾਂ ਬਣ ਰਹੀਆਂ ਗੱਡੇ ਵਾਲੀਆਂ ਭਾਜਪਾ ਜ਼ਿਮਨੀ ਚੋਣਾਂ ਤੋਂ ਡਰਨ ਲੱਗੀ ਦਿੱਲੀ ਕੋਚਿੰਗ ਸੈਂਟਰ ਹਾਦਸੇ ਲਈ ਕੌਣ ਹੈ ਜ਼ਿੰਮੇਵਾਰ ?
ماه قبل در تاریخ 1403/05/09 منتشر شده است.
506 بـار بازدید شده
... بیشتر