ਚਮਕੀਲਾ ਬਨਾਮ ਅਸ਼ਲੀਲਤਾ | Monologue by Pali Bhupinder Singh

Scholarly Yours
Scholarly Yours
6.7 هزار بار بازدید - 4 ماه پیش - ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ
ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਜਿੰਨਾ ਪ੍ਰਤਿਭਾਸ਼ਾਲੀ ਕਲਾਕਾਰ ਸੀ, ਉਨ੍ਹਾਂ ਹੀ ਵਿਵਾਦਿਤ ਵੀ. ਵਿਵਾਦ ਦੀ ਵਜ੍ਹਾ ਬਣੇ ਉਸ ਦੇ ਕੁੱਝ ਅਜਿਹੇ ਗੀਤ ਜਿਨ੍ਹਾਂ ਉੱਤੇ ਅਸ਼ਲੀਲ ਹੋਣ ਦੇ ਆਰੋਪ ਲੱਗੇ. ਸਿਰਫ਼ ਆਰੋਪ ਹੀ ਨਹੀਂ ਲੱਗੇ, ਇਸੇ ਇਲਜ਼ਾਮ ਤਹਿਤ ਉਸਦੀ ਹੱਤਿਆ ਤੱਕ ਕਰ ਦਿੱਤੀ ਗਈ. ਇਸ ਗੱਲ ਨੂੰ ਤਿੰਨ ਦਹਾਕਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਪਰ ਚਮਕੀਲੇ ਦੇ ਗੀਤ ਅਤੇ ਉਨ੍ਹਾਂ ਨਾਲ ਜੁੜਿਆ ਵਿਵਾਦ ਅੱਜ ਵੀ ਜਿਊਂਦਾ ਹੈ. ਨਾਲ ਹੀ ਜਿਊਂਦਾ ਹੈ ਇਹ ਸਵਾਲ ਕਿ ਸਾਹਿਤ ਜਾਂ ਕਲਾ ਵਿੱਚ ਅਸ਼ਲੀਲਤਾ ਕੀ ਹੈ. ਇਸ ਵੀਡੀਓ ਵਿੱਚ ਪਾਲੀ ਭੁਪਿੰਦਰ ਸਿੰਘ ਇਸ ਵਿਸ਼ੇ ਉੱਤੇ ਵਿਸਤ੍ਰਿਤ ਚਰਚਾ ਕਰਦੇ ਹਨ.

Written & Presented by: Pali Bhupinder Singh
Produced by: Sandeep Kakkar
A Vinkal Studios Production

To know more about Pali Bhupinder Singh, visit www.palibhupinder.com

#palibhupinder #chamkilasongs #chamkilamovie #chamkila
4 ماه پیش در تاریخ 1403/01/28 منتشر شده است.
6,792 بـار بازدید شده
... بیشتر