Karma Da Sauda - Full Shabad 2019 | Baba Ravinder Singh Ji Jonny | EESHAR Darbar

eeshar Darbar
eeshar Darbar
1.3 میلیون بار بازدید - 5 سال پیش - ਦਿਨ ਦੀ ਚੰਗੀ ਸ਼ੁਰੂਆਤ ਕਰਨ
ਦਿਨ ਦੀ ਚੰਗੀ ਸ਼ੁਰੂਆਤ ਕਰਨ ਵੇਲੇ ਘਰ ਵਿਚ ਇਹ ਕਥਾ ਕੀਰਤਨ ਜਰੂਰ ਲਗਾਓ ਅੰਮ੍ਰਿਤ ਵੇਲੇ ਕਥਾ ਕੀਰਤਨ ਸੁਨਣਾ ਦਾ ਆਪਣਾ ਹੀ ਅਨੰਦ ਹੈ | ਰੋਜਾਨਾ ਸਮਾਂ ਕੱਢ ਕੇ ਆਪ ਅਤੇ ਆਪਣੇ ਪਰਿਵਾਰ ਨੂੰ ਗੁਰਬਾਣੀ ਦੇ ਲੜ  ਲਾਓ ਜੀ | ਸਤਿਗੁਰ ਤੁਹਾਡੇ ਸਾਰੇ ਕਾਰਜ ਰਾਸ ਕਰਨਗੇ | ਘਰ ਵਿਚ ਸੁੱਖ  ਹੀ ਸੁੱਖ ਆਉਣਗੇ  |              
ਆਪ ਜੀ ਦਾ ਨਿਮਾਣਾ ਦਾਸ  
ਬਾਬਾ ਰਵਿੰਦਰ ਸਿੰਘ ਜੋਨੀ  (Mb.7986009166)


Title - Karma Da Sauda
By - Baba Ravinder Singh Ji Jonny
Label - EESHAR Darbar
5 سال پیش در تاریخ 1398/09/21 منتشر شده است.
1,330,651 بـار بازدید شده
... بیشتر