Punjab: Prem Singh Chandumajra contradicts Charanjit Singh Atwal's statement

ABP Sanjha
ABP Sanjha
5.8 هزار بار بازدید - 10 سال پیش - ਆਨੰਦਪੁਰ ਸਾਹਿਬ ਤੋਂ ਅਕਾਲੀ ਸਾਂਸਦ
ਆਨੰਦਪੁਰ ਸਾਹਿਬ ਤੋਂ ਅਕਾਲੀ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਅਟਵਾਲ ਦੇ ਬਿਆਨਾਂ ਤੇ ਅਸਹਿਮਤੀ ਪ੍ਰਗਟਾਈ ਹੈ..ਚੰਦੂਮਾਜਰਾ ਨੇ ਕਿਹਾ ਹੈ ਕਿ ਅਟਵਾਲ ਕਈ ਵਾਰ ਚੋਣ ਜਿੱਤ ਚੁਕੇ ਨੇ ..ਕੀ ਉਹ ਸ਼ਰਾਬ ਅਤੇ ਪੈਸੇ ਦੇ ਦਮ ਤੇ ਜਿਤਦੇ ਰਹੇ ਨੇ.. ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਟਵਾਲ ਨੇ ਇਹ ਬਿਆਨ ਦਿੱਤਾ ਸੀ ਕੀ ਆਮ ਆਦਮੀ ਪਾਰਟੀ ਦੀ ਸੂਬੇ 'ਚ ਜਿਤ ਨੇ ਸਾਬਤ ਕਰ ਦਿਤਾ ਹੈ ਕਿ ਨਸ਼ੇ ਅਤੇ ਪੈਸੇ ਦੇ ਇਸਤੇਮਾਲ ਤੋਂ ਬਗੈਰ ਵੀ ਚੋਣ ਜਿਤੀ ਜਾ ਸਕਦੀ ਹੈ..
10 سال پیش در تاریخ 1393/03/04 منتشر شده است.
5,851 بـار بازدید شده
... بیشتر