मौत को जीतने वाले SAI JOT ALI SHAH SARKAR - Bayan SAI MESHI SHAH SARKAR

SUFI E PUNJAB
SUFI E PUNJAB
18.2 هزار بار بازدید - 3 سال پیش - عرس ‎ مبارک🌺 BARSI 🌺
عرس ‎ مبارک
🌺 BARSI 🌺
HAZRAT PEER SAI JOT ALI SHAH SARKAR
♦On September 5, 2021 (21 Bhadron)
🤲🏻"Dargah-e-Parivaar Sai Jot Ali Shah Sarkar Mohaan Sharif"
Vill-Moha'n (Tanda Urmur, Hoshiarpur)
ਪਿੰਡ-ਮੋਹਾਂ (ਟਾਂਡਾ ਉੜਮੁੜ, ਹੁਸ਼ਿਆਰਪੁਰ)
---------------------------------------------------------
'ਚਿਸ਼ਤੀ ਸਾਬਰੀ ਸਿਲਸਿਲੇ' ਅਤੇ 'ਪੰਥ ਹਜ਼ਰਤ ਬਾਬਾ ਸ਼ੇਖ਼ ਫ਼ਰੀਦ ਜੀ' ਨਾਲ ਸੰਬੰਧਿਤ 18ਵੀਂ ਸਦੀ ਦੇ ਮਹਾਨ ਸੂਫ਼ੀ ਦਰਵੇਸ਼ ਹਜ਼ਰਤ 'ਪੀਰ ਸਾਈਂ ਜੋਤ ਅਲੀ ਸ਼ਾਹ ਸਰਕਾਰ' ਦੀ ਬਰਸੀ ਦਾ ਮੁਬਾਰਕ ਦਿਨ "ਉਰਸ-ਮੁਬਾਰਕ" ਦੇ ਰੂਪ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਆਪ ਹਜ਼ੂਰ ਦੇ ਅਸਲ ਜੱਦੀ ਪਿੰਡ-ਮੋਹਾਂ ਸ਼ਰੀਫ਼ ਵਿਖੇ ਸਿਲਸਿਲੇ ਦੀ ਤਮਾਮ ਸੰਗਤ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। #JotAliShah #SaiMeshiShahSarkar #SaiJotAliShahSarkar
3 سال پیش در تاریخ 1400/06/14 منتشر شده است.
18,247 بـار بازدید شده
... بیشتر