Bhagwant Maan ਦੇ ਬਿਆਨ 'ਤੇ Ravneet bittu ਦਾ ਪਲਟਵਾਰ

Jagbani
Jagbani
120.1 هزار بار بازدید - 6 سال پیش - #ravneetbittu
#ravneetbittu #bhagwantmaan  #bittuvsmaan
ਭਗਵੰਤ ਮਾਨ ਦੇ ਬਿਆਨ ਦਾ ਰਵਨੀਤ ਬਿੱਟੂ ਨੇ ਦਿੱਤਾ ਜਵਾਬ
ਰਵਨੀਤ ਬਿੱਟੂ ਨੇ ਭਗਵੰਤ ਮਾਨ ਤੇ 'ਆਪ' ਨੂੰ ਦੱਸਿਆ ਤਮਾਸ਼ਬੀਨ
'ਕੇਜਰੀਵਾਲ ਪੰਜਾਬੀਆਂ ਦੇ ਮੋਢੇ 'ਤੇ ਰੱਖ ਦੇ ਤੀਰ ਚਲਾਉਣਾ ਚਾਹੁੰਦਾ'
''ਆਪ' ਤੇ ਆਕਲੀ ਦਲ ਨੂੰ ਕਮਜ਼ੋਰ ਕਰਨ ਲਈ ਜਲਾਲਾਬਾਦ ਲੜੀ ਚੋਣ'
'ਆਪ' ਨੂੰ 20 ਸੀਟਾਂ 'ਤੇ ਲਿਆਉਣ ਦੀ ਪਾਰਟੀ ਨੇ ਲਗਾਈ ਸੀ ਡਿਊਟੀ'
ਸੁਖਬੀਰ ਨੂੰ ਉਸਦੇ ਗੜ੍ਹ 'ਚ ਕਮਜ਼ੋਰ ਕਰਨ ਲਈ ਜਲਾਲਾਬਾਦ ਗਿਆ ਸੀ
ਮਾਨ ਨੇ ਕਿਹਾ ਸੀ ਕਿ ਬਿੱਟੂ ਸੁਖਬੀਰ ਨੂੰ ਜਿਤਾਉਣ ਜਲਾਲਾਬਾਦ ਗਏ ਸੀ
'ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਜਲਦ ਪੂਰਾ ਕਰਾਂਗੇ'
ਸੁਖਬੀਰ ਬਾਦਲ ਘਰ ਦਾ ਕਿਲਾ ਬਚਾਉਣ ਦਾ ਕਰ ਰਹੇ ਯਤਨ
6 سال پیش در تاریخ 1397/08/20 منتشر شده است.
120,152 بـار بازدید شده
... بیشتر