ਸੰਤ ਭਿੰਡਰਾਂਵਾਲਿਆਂ ਦਾ ਉਭਾਰ ਅਤੇ ਉਸ ਵੇਲੇ ਦਾ ਪੰਜਾਬ | Dalbir Singh Journalist

TALKING PUNJAB
TALKING PUNJAB
58.4 هزار بار بازدید - 2 سال پیش - ਸਿੱਖ ਸੰਸਾਰ 'ਚ ਸੰਤ ਭਿੰਡਰਾਂਵਾਲਿਆਂ
ਸਿੱਖ ਸੰਸਾਰ 'ਚ ਸੰਤ ਭਿੰਡਰਾਂਵਾਲਿਆਂ ਦਾ ਉਭਾਰ ਕਿਵੇਂ ਹੋਇਆ ਅਤੇ ਉਸ ਵੇਲੇ ਦਾ ਪੰਜਾਬ ਕਿੰਜ ਦਾ ਸੀ. ਕਿਹੜੇ ਕਾਰਨ ਸਨ ਜਿਹਨਾਂ ਦਾ ਸਿਖਾਂ ਨੂੰ ਕੁੱਟਣ ਅਤੇ ਤਸ਼ੱਦਦ ਕਰਨ ਲਈ ਰਾਹ ਤਿਆਰ ਕੀਤਾ ਗਿਆ. ਇਸ ਦੇ ਇਲਾਵਾ ਬਾਦਲਾਂ ਦਾ ਪੰਜਾਬ ਨੂੰ ਨਰਕ ਬਣਾਉਣ ਲਈ ਕਿੰਨਾ ਯੋਗਦਾਨ ਹੈ, ਇਹ ਸਭ ਸਵਾਲਾਂ ਦੇ ਜਵਾਬ ਦਿਤੇ ਹਨ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਨੇ. ਦਲਬੀਰ ਸਿੰਘ (ਮਰਹੂਮ) ਨਾਲ ਇਹ ਇੰਟਰਵਿਊ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਨੇ ੨੦੧੪ ਵਿਚ ਕੀਤੀ ਸੀ. ਚੈੱਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ.
2 سال پیش در تاریخ 1401/07/26 منتشر شده است.
58,485 بـار بازدید شده
... بیشتر