Week 5: Punjabi 12 Week Exercise Oncology Program

Health & Wellness Lab
Health & Wellness Lab
1 هزار بار بازدید - 7 روز پیش - We hope you enjoy this
We hope you enjoy this week’s workout! Please consult a doctor before exercising if you are unsure if it is safe for you.

ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਹਫ਼ਤੇ ਦੀ ਕਸਰਤ ਦਾ ਆਨੰਦ ਮਾਣੋਗੇ । ਜੇਕਰ ਤੁਹਾਨੂੰ ਨਹੀਂ ਪਤਾ ਕਿ ਇਹ ਤੁਹਾਡੇ ਲਈ ਸੁਰੱਖਿਅਤ ਹੈ ਜਾਂ ਨਹੀਂ, ਤਾਂ ਕਿਰਪਾ ਕਰਕੇ ਕਸਰਤ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ ਕਰੋ ।

Your feedback is valuable to us. Please complete this linked survey to help us improve our programming for the Punjabi community: https://survey.ucalgary.ca/jfe/form/S...

ਤੁਹਾਡੇ ਵਿਚਾਰ ਸਾਡੇ ਲਈ ਕੀਮਤੀ ਹਨ। ਕਿਰਪਾ ਕਰਕੇ ਇਸ ਲਿੰਕ ਕੀਤੇ ਸਰਵੇਖਣ ਨੂੰ ਪੂਰਾ ਕਰੋ ਜੋ ਪੰਜਾਬੀ ਭਾਈਚਾਰੇ ਲਈ ਪ੍ਰੋਗਰਾਮਾਂ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰੇਗਾ: https://survey.ucalgary.ca/jfe/form/S...

For any questions regarding the workout’s content and for registration in future online or in-person exercise classes (currently only offered in English), please email us at: [email protected]

ਇਸ ਵੀਡੀਓ ਵਿੱਚ ਦਿਖਾਏ ਗਏ ਅਭਿਆਸਾਂ ਬਾਰੇ ਜਾਂ ਕਲਾਸਾਂ ਦੀ ਰਜਿਸਟ੍ਰੇਸ਼ਨ ਬਾਰੇ (ਹੁਣ ਅੰਗਰੇਜ਼ੀ ਵਿੱਚ ਪਰ ਬਾਅਦ ਪੰਜਾਬੀ ਵਿੱਚ), ਕਿਰਪਾ ਕਰਕੇ ਸਾਨੂੰ ਇੱਥੇ ਈਮੇਲ ਕਰੋ: [email protected]

Visit our website for more information about us and our programs at: https://kinesiology.ucalgary.ca/labs/...

ਸਾਡੇ ਅਤੇ ਸਾਡੇ ਪ੍ਰੋਗਰਾਮਾਂ ਬਾਰੇ ਵਧੇਰੇ ਜਾਣਕਾਰੀ ਲਈ, ਸਾਡੀ ਵੈਬਸਾਈਟ 'ਤੇ ਜਾਉ: https://kinesiology.ucalgary.ca/labs/...

You can also connect with us on social media: Instagram, Twitter, and Facebook: @WellnessLabUofC

ਤੁਸੀਂ ਸਾਨੂੰ ਸੋਸ਼ਲ ਮੀਡੀਆ ਜਿਵੇਂ ਕਿ ਟਵਿੱਟਰ, ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਵਰਤੋਂ ਕਰਕੇ ਵੀ ਲੱਭ ਸਕਦੇ ਹੋ: @WellnessLabUofC
7 روز پیش در تاریخ 1403/04/13 منتشر شده است.
1,049 بـار بازدید شده
... بیشتر