Anmol Gagan Maan ਨੇ ਲਾਈ ਅਫ਼ਸਰਾਂ ਦੀ ਕਲਾਸ ! | AAP | News18 Punjab

News18 Punjab
News18 Punjab
6.4 هزار بار بازدید - 2 سال پیش - ਖਰੜ 'ਚ ਕੈਬਨਿਟ ਮੰਤਰੀ ਅਨਮੋਲ
ਖਰੜ 'ਚ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਅਧਿਕਾਰੀਆਂ ਨੂੰ ਪਾਈ ਝਾੜ। ਗੈਰ-ਕਾਨੂੰਨੀ ਉਸਾਰੀਆਂ ਨੂੰ ਲੈ ਕੇ ਪਾਈ ਝਾੜ। ਅਨਮੋਲ ਗਗਨ ਮਾਨ ਬੋਲੇ 'ਮਿਊਸੀਂਪਲ ਕਮੇਟੀ ਨੇ ਪਾਸ ਕੀਤੇ ਗਲਤ ਨਕਸ਼ੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਾਮਲਾਟ ਜ਼ਮੀਨਾਂ 'ਤੇ ਕੀਤੇ ਜਾ ਰਹੇ ਨੇ ਕਬਜ਼ੇ।ਅਨਮੋਲ ਗਗਨ ਮਾਨ 'ਹਲਕੇ 'ਚ ਇੱਕ ਰੁਪਏ ਦੀ ਕਰਪਸ਼ਨ ਨਹੀਂ ਕੀਤੀ ਜਾਵੇਗੀ ਬਰਦਾਸ਼ਤ'। ਹਲਕਾ ਵਾਸੀਆਂ ਨੂੰ ਸਹਿਯੋਗ ਕਰਨ ਦੀ ਕੀਤੀ ਅਪੀਲ ਗੈਰ-ਕਾਨੂੰਨੀ ਉਸਾਰੀਆਂ ਬਾਰੇ ਦਿਓ ਜਾਣਕਾਰੀ। #AnmolGaganMaan #khararNews #AAP #News18Punjab Find Latest News, Top Headline And breaking news Watch your favorite newspapers News18 Punjab Himachal Haryana websites. For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative. News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_kharar Subscribe to our channel: bit.ly/1IMIp73 For Latest news and updates, log on to: bit.ly/2Cx91Ok Follow Us on Twitter: twitter.com/News18Haryana twitter.com/News18Himachal twitter.com/News18Punjab Like Us on Facebook: www.facebook.com/News18Haryana/ www.facebook.com/News18Himachal/ www.facebook.com/News18Punjab
2 سال پیش در تاریخ 1401/09/16 منتشر شده است.
6,435 بـار بازدید شده
... بیشتر