How To Tie Morni Turban Perfect Shape Easy Way

TURBAN KING JASKARANDEEP SINGH
TURBAN KING JASKARANDEEP SINGH
70.4 هزار بار بازدید - پارسال - How To Tie Morni Turban
How To Tie Morni Turban Perfect Shape Easy Way, Turban King Jaskarandeep Singh 8198080942
#morni_pagg #turban_king_jaskarandeep_singh #shorts #turban_king #viral #pagg #turban

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

ਆਪਣੇ ਇਸ ਚੈਨਲ ਤੇ 311k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban king ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ 6 ਪੇਚਾ ਵਾਲੀ ਮੋਰਨੀ ਪੱਗ ਨਾਲੇ ਬੇਸ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਸ ਵਿੱਚ ਸਭ ਤੋ ਸੋਖੇ ਤਰੀਕੇ ਨਾਲ ਅਸੀ ਪੱਗ ਨੂੰ ਕਿਦਾ ਸਜਾਉਣਾ ਵਿਸਥਾਰ ਨਾਲ ਦੱਸਿਆ ਗਿਆ ਹੈ ਇਸ ਪੱਗ ਦੀ ਲਬਾਈ 7.5 ਮੀਟਰ ਹੈ ਇਸ ਦਾ ਕਪੜਾ ਫੁੱਲ ਬੈਲ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਪੰਸਦ ਆਉਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਆ ਤੋ ਵਧੀਆਂ video ਲੇਕੇ ਆਉਂਦਾ ਰਵਾ ਜੇ ਵੀਡੀਓ ਵਧੀਆ  ਲੱਗੀ ਤਾ ਇਸ ਨੂੰ ਵੱਧ ਤੋ ਵੱਧ ਲਾਈਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ਉਨ੍ਹਾਂ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ | ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅਸੀ ੲਿਕ ਨਵਾ ਚੈਨਲ ਸੂਰੁ ਕੀਤਾ ਹੈ ੳੁਸ ਚੈਨਲ ਨੂੰ ਵੀ ਅਾਪ ਸਭ ਦੀ ਸਪੋਟ ਦੀ ਬਹੁਤ ਲੋੜ ਹੈ ਸੋ ਵੀਰੋ ੳੁਸ ਚੈਨਲ ਨੂੰ ਵੀ subscribe ਕਰੋ ਜੀ ਧੰਨਵਾਦ

👇👇👇👇👇👇👇👇👇👇👇👇
my new channel Please subscribe
@turbanloves

Plz follower my instagram
Instagram: jaskarandeep_singh_turban_king

plz like my facebook page
Facebook: Jaskarandeep-singh-turban-king-1506868549571316

subscribe this channel
https://www.seevid.ir/fa/result?ytch=UCbaa...
پارسال در تاریخ 1401/11/13 منتشر شده است.
70,421 بـار بازدید شده
... بیشتر