Latest News | ਵੱਡੀਆਂ ਤੇ ਤਾਜ਼ਾ ਖ਼ਬਰਾਂ | Punjab News | Hit & Run Law | Rush at Petrol Pumps | News18

News18 Punjab/Haryana/Himachal
News18 Punjab/Haryana/Himachal
26.7 هزار بار بازدید - 6 ماه پیش - ਹਿੱਟ ਐਂਡ ਰਨ ਕਾਨੂੰਨ ਖਿਲਾਫ
ਹਿੱਟ ਐਂਡ ਰਨ ਕਾਨੂੰਨ ਖਿਲਾਫ ਦੇਸ਼ ਭਰ 'ਚ ਪ੍ਰਦਰਸ਼ਨ। ਟਰੱਕ-ਬੱਸ ਡਰਾਈਵਰਾਂ ਦੀ ਹੜਤਾਲ ਜਾਰੀ। ਦੇਸ਼ ਦੇ ਕਈ ਸੂਬਿਆਂ 'ਚ ਚੱਕਾ ਜਾਮ। ਮੁੰਬਈ, ਇੰਦੌਰ, ਦਿੱਲੀ-ਹਰਿਆਣਾ, ਯੂਪੀ ਸਮੇਤ ਕਈ ਥਾਵਾਂ 'ਤੇ ਪ੍ਰਦਰਸ਼ਨ। ਹੜਤਾਲ ਕਾਰਨ ਟਰਾਂਸਪੋਰਟ ਸਿਸਟਮ ਪੂਰੀ ਤਰ੍ਹਾਂ ਠੱਪ। ਪੈਟਰੋਲ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ। 'ਹਿੱਟ ਐਂਡ ਰਨ' ਦਾ ਨਵਾਂ ਕਾਨੂੰਨ ਵਾਪਸ ਲੈਣ ਦੀ ਮੰਗ। ਦਰਅਸਲ ਕੇਂਦਰ ਸਰਕਾਰ ਦੇ ਨਵੇਂ ਕਾਨੂੰਨ ਮੁਤਾਬਿਕ, ਜੇਕਰਕੋਈ ਟਰੱਕ ਜਾਂ ਡੰਪਰ ਚਾਲਕ ਕਿਸੇ ਨੂੰ ਦਰੜ ਕੇ ਭੱਜ ਜਾਂਦਾ ਹੈ ਤਾਂ ਉਸਨੂੰ 10 ਸਾਲ ਦੀ ਜੇਲ੍ਹ ਹੋਵੇਗੀ...ਇਸ ਤੋਂ ਇਲਾਵਾ 7 ਲੱਖ ਰੁਪਏ ਦਾ ਜੁਰਮਾਨਾ ਵੀ ਦੇਣਾ ਪਵੇਗਾ...ਪਹਿਲਾਂ ਇਸ ਮਾਮਲੇ 'ਚ ਮੁਲਜ਼ਮ ਡ੍ਰਾਈਵਰ ਨੂੰ ਕੁਝ ਹੀ ਦਿਨਾਂ 'ਚ ਜਮਾਨਤ ਮਿਲ ਜਾਂਦੀ ਸੀ...ਪੁਰਾਣੇ ਕਾਨੂੰਨ 'ਚ 2 ਸਾਲ ਦੀ ਸਜ਼ਾ ਸੀ।

#DriversProtest #ludhiananews #news18punjab #hitandrunlaw

Find Latest News, Top Headline And breaking news Watch your favorite newspapers News18 Punjab Himachal Haryana websites.

For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE

News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.


News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab

Subscribe to our channel: http://bit.ly/1IMIp73

For Latest news and updates, log on to: https://bit.ly/2Cx91Ok


Follow Us on Twitter:
Twitter: News18Haryana
Twitter: News18Himachal
Twitter: News18Punjab

Like Us on Facebook:
Facebook: News18Haryana
Facebook: News18Himachal
Facebook: News18Punjab
6 ماه پیش در تاریخ 1402/10/11 منتشر شده است.
26,702 بـار بازدید شده
... بیشتر