SARDAR HARI SINGH NALWA explained in less than 7minutes| SIKH EMPIRE HISTORY | SIKH WARRIOR

Punjabi Soch
Punjabi Soch
195 بار بازدید - 3 هفته پیش - ਸਰਦਾਰ ਹਰੀ ਸਿੰਘ ਨਲਵਾ, ਇਹ
ਸਰਦਾਰ ਹਰੀ ਸਿੰਘ ਨਲਵਾ, ਇਹ ਨਾਮ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਲਿਖਿਆ ਗਿਆ ਹੈ। ਇਤਿਹਾਸ ਵਿੱਚ ਇਹਨਾਂ ਨੂੰ ਖਾਲਸਾ ਰਾਜ ਦੀ ਤਲਵਾਰ, ਅਤੇ ਕਿਤੇ ਖਾਲਸੇ ਰਾਜ ਦਾ ਜੇਤੂ ਦੱਸਿਆ ਗਿਆ ਹੈ। ਹਰੀ ਸਿੰਘ ਨਲਵਾ ਜੀ ਦੀ ਕੁੱਲ ਉਮਰ 46 ਸਾਲ ਸੀ। ਜਿਸ ਵਿੱਚ ਉਹਨਾਂ ਨੇ ਕਈ ਲੜਾਈਆਂ ਲੜੀਆਂ ਅਤੇ ਜਿੱਤੀਆਂ। ਪਰ ਅਫਗਾਨਾ ਖਿਲਾਫ ਲੜੀ ਗਈ ਲੜਾਈ, ਇਹਨਾਂ ਦੇ ਨਾਮ ਨੂੰ ਇਤਿਹਾਸ ਵਿੱਚ ਬਹੁਤ ਉੱਚ ਪੱਧਰ ਤੇ ਲੈ ਜਾਂਦੀ ਹੈ। ਕਿਉਂ ਇਹ ਜਿੱਤ ਇਨੀ ਜਰੂਰੀ ਸੀ? ਆਓ ਕਹਾਣੀ ਰਾਹੀਂ ਜਾਣੀਏ।
.
.
.
#punjabi #sikh #sikhism #gurbani #punjab #punjabnews #harisinghnalwa #history #sikhhistory #warriors #ppsc #upsc #pcs #facts #psssb #sikhi #sikhpanth #khalsa #maharajaranjitsingh #gurbanikirtan #waheguru #waheguruji #wahegurusimran #simran #sardar
3 هفته پیش در تاریخ 1403/04/03 منتشر شده است.
195 بـار بازدید شده
... بیشتر