8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ | Bapu Jagdev Singh Bebe Jasdev Kaur | Old bebe bapu

Rizak
Rizak
107.1 هزار بار بازدید - 3 ماه پیش - 8 ਕਿਲਿਆਂ ਤੋਂ 42 ਕਿੱਲੇ
8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ | Bapu Jagdev Singh Bebe Jasdev Kaur | Old bebe bapu 9 ਸਾਲ ਦੀ ਉਮਰ 'ਚ ਮੰਗਣੀ ਹੋਗੀ ਸੀ ! 8 ਕਿਲਿਆਂ ਤੋਂ 42 ਕਿੱਲੇ ਬਣਾਉਣ ਵਾਲੇ ਬੇਬੇ ਬਾਪੂ ਮੇਰੀ ਸੱਸ ਮਾਵਾਂ ਵਰਗੀ ਸੀ ! ਇਹ ਬਾਪੂ ਜਗਦੇਵ ਸਿੰਘ ਅਤੇ ਬੇਬੇ ਜਸਦੇਵ ਕੌਰ ਜੀ ਹਨ । ਬੇਬੇ ਬਾਪੂ ਦੀਆਂ ਇਹ ਗੱਲਾਂ ਸੁਣਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਸਤਯੁੱਗ ਤੋਂ ਕਲਯੁੱਗ ਥੋੜ੍ਹਾ ਸਮਾਂ ਪਹਿਲਾਂ ਹੀ ਬਦਲਿਆ ਹੋਵੇ। ਅਜਿਹੀਆਂ ਹੋਰ ਖੂਬਸੂਰਤ ਮੁਲਾਕਾਤਾਂ ਲਈ ਜੁੜੇ ਰਹੋ ਰਿਜ਼ਕ ਦੇ ਨਾਲ। ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਜੀ । #Bapu #JagdevSingh #Bebe #JasdevKaur #old #bebebapu #rizak #rizaktv
3 ماه پیش در تاریخ 1403/03/18 منتشر شده است.
107,124 بـار بازدید شده
... بیشتر