how to tie free style turban mirror view, wattan wali pagg sise vich, ਵੱਟਾਂ ਵਾਲੀ ਪੱਗ ਸੀਸੇ ਵਿੱਚ

TURBAN LOVERS
TURBAN LOVERS
237.3 هزار بار بازدید - 2 سال پیش - how to tie free style
how to tie free style turban mirror view, wattan wali pagg sise vich, ਵੱਟਾਂ ਵਾਲੀ ਪੱਗ ਸੀਸੇ ਵਿੱਚ, turban lovers 8198080942

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

ਆਪਣੇ ਇਸ ਚੈਨਲ ਤੇ 78k+ ਮੈਬਰ ਹੋ ਗਏ ਨੇ ਇਸ ਲਈ ਸਾਰੇ ਫੈਮਲੀ ਮੈਬਰਾ ਦਾ ਬਹੁਤ ਬਹੁਤ ਧੰਨਵਾਦ turban lovers ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ
ਬਹੁਤ ਸਾਰੇ ਵੀਰਾ ਦੇ ਕਿਹਣ ਤੇ ਅੱਜ ਅਸੀ ਵੱਟਾਂ ਵਾਲੀ ਪੱਗ ਸੀਸੇ ਵਿੱਚ ਦੀ ਵੀਡੀਓ ਲੇਕੇ ਹਾਜਰ ਹੋਏ ਹਾ ਇਹ ਪੱਗ ਬੰਨਣ ਲਈ ਸਭ ਤੋ ਅਸਾਨ ਢੰਗ ਦੱਸੀਆਂ ਹੈ ਇਸ ਪੱਗ ਦੀ ਲੰਬਾਈ 7.5 ਮੀਟਰ ਹੈ ਇਸ ਪੱਗ ਦਾ ਕੱਪੜਾ ਫੁੱਲ ਬੈਲ ਹੈ ਉਮੀਦ ਹੈ ਇਹ ਵੀਡੀਓ ਤੁਹਾਨੂੰ ਪੰਸਦ ਆਉਗੀ ਮੈਨੂੰ ਇਸੇ ਤਰਾ ਆਪ ਸਬ ਦੀ ਸਪੋਟ ਦੀ ਲੋੜ ਹੈ ਤਾ ਜੋ ਹੋਰ ਵੀ ਵਧੀਆ ਤੋ ਵਧੀਆ video ਲੇਕੇ ਆਉਦਾ ਰਵਾ ਜੇ ਵੀਡੀਓ ਵਧੀਆ ਲੱਗੀ ਤਾ ਇਸ ਨੂੰ ਵੱਧ ਤੋ ਵੱਧ ਲਾਈਕ ਤੇ ਸੇਅਰ ਜਰੂਰ ਕਰਿਓ ਜੀ ਜਿਨਾਂ ਦੋਸਤਾ ਨੇ ਚੈਨਲ ਨੂੰ subscribe ਕਰਤਾ ਉਨਾ ਦਾ ਬਹੁਤ - ਬਹੁਤ ਧੰਨਵਾਦ ਜੀ ਜੋ ਵੀਰ ਸਾਡੇ ਚੈਨਲ ਤੇ ਨਵੇ ਨੇ ਜੇ ਤੁਸੀ ਚੁਹਦੇ ਹੋ ਸਾਡੀ ਵੀਡੀਓ ਸਭ ਤੋ ਪਹਿਲਾ ਦੇਖਣਾ ਤਾ ਸਾਡੇ ਚੈਨਲ ਨੂੰ subscribe ਜਰੂਰ ਕਰੋ ਜੀ ਤੇ bell ikon ਦਬਾਕੇ ਸਾਡੀ ਵੀਡੀਓ ਨੂੰ ਸਭ ਤੋ ਪਹਿਲਾ ਦੇਖੋ ਧੰਨਵਾਦ ਜੀ |


👇👇👇👇👇👇👇👇👇👇👇👇
Please subscribe this channel
@turbanloves

subscribe jass pandher channel
@urbansardar1

subscribe dumala lovers channel
@dumalalovers

subscribe turban king channel
@dastarcoach

subscribe dastar coach channel
@dastarcoach

Plz follower my instagram
Instagram: jaskarandeep_singh_turban_king

plz like my facebook page
Facebook: Jaskarandeep-singh-turban-king-1506868549571316

#royal_style_turban #turban_lovers #viral
2 سال پیش در تاریخ 1401/04/27 منتشر شده است.
237,383 بـار بازدید شده
... بیشتر