Rahul Gandhi on Sikhism | ਜਥੇਦਾਰ ਗਿਆਨੀ Harpreet Singh ਦਾ ਵੱਡਾ ਬਿਆਨ, ਸਿੱਖਾਂ ਦੇ ਅਧਿਕਾਰ ਹਮੇਸ਼ਾ ਕੁਚਲੇ ਗਏ

ABP Sanjha
ABP Sanjha
12.7 هزار بار بازدید - 5 روز پیش - #rahulgandhicontroversy ਰਾਹੁਲ ਗਾਂਧੀ ਦੇ ਬਿਆਨ
#rahulgandhicontroversy ਰਾਹੁਲ ਗਾਂਧੀ ਦੇ ਬਿਆਨ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਅਮਰੀਕਾ ‘ਚ ਸਿੱਖਾਂ ਬਾਰੇ ਇੱਕ ਬਿਆਨ ਦਿੱਤਾ ਸੀ। ਜਿੰਨ੍ਹਾਂ ਵਿੱਚ ਉਨ੍ਹਾਂ ਸਿੱਖਾਂ ਦੀ ਆਜ਼ਾਦੀ, ਉਨ੍ਹਾਂ ਨਾਲ ਹੁੰਦੇ ਭੇਦਭਾਵ ਬਾਰੇ ਜ਼ਿਕਰ ਕੀਤਾ ਸੀ।ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਬਿਆਨ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ, ਨਾ ਹੀ ਰੱਦ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿੱਚ ਸਿੱਖਾਂ ਦੇ ਧਾਰਮਿਕ ਹੱਕ ਹਕੂਕ, ਰਾਜਨੀਤਿਕ ਤੇ ਆਰਥਿਕ ਅਧਿਕਾਰ ਹਮੇਸ਼ਾ ਕੁਚਲੇ ਗਏ ਹਨ। ਜਦੋਂ ਅਸੀਂ 1947 ਤੋਂ ਬਾਅਦ ਦਾ ਇਤਿਹਾਸ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਸਿੱਖਾਂ ਨੂੰ ਭਾਰਤ ਦੇ ਨੇਤਾਵਾਂ ਨੇ ਜਿਹੜੇ ਵਾਅਦੇ ਕੀਤੇ ਸੀ, ਉਹਨਾਂ ਵਾਅਦਿਆਂ ਨੂੰ ਚੇਤੇ ਕਰਾਉਂਦੇ ਇਹੋ ਆਖਿਆ ਸਾਨੂੰ ਭਾਰਤ ਦੇ ਅੰਦਰ ਇੱਕ ਐਸਾ ਖਿੱਤਾ ਚਾਹੀਦਾ ਜਿਹਦੇ ਵਿੱਚ ਸਾਡੇ ਧਾਰਮਿਕ ਹੱਕ ਸੁਰੱਖਿਅਤ ਰਹਿਣ। rahulgandhi #rahulgandhispeech #rahulgandhionsikhs #rahulgandhiusvisit #rahulgandhionmodi #rahulgandhilatestvideo #rahulgandhilatestspeech #rahulgandhiinusa #rahulgandhicontroversy #gyaniharpreetsingh #goldentemple #damdmasahib rahul gandhi,rahul gandhi news,rahul gandhi speech,rahul gandhi on sikhs,rahul gandhi us visit,rahul gandhi on modi,rahul gandhi in us,rahul gandhi on sikh,rahul gandhi on pm modi,rahul gandhi latest news,rahul gandhi latest video,rahul gandhi latest speech,rahul gandhi in usa,rahul gandhi today video,rahul gandhi comment on sikhs,rahul gandhi in america,rahul gandhi usa visit,rahul gandhi america visit,rahul gandhi controversy,rahul gandhi news today On the statement of Rahul Gandhi, a big statement of Jathedar Giani Harpreet Singh of Takht Sri Damdama Sahib has come out. Let us tell you that Rahul Gandhi made a statement about Sikhs in America. In which he mentioned the freedom of the Sikhs, the discrimination against them.G. Harpreet Singh said that Rahul Gandhi's statement cannot be ignored, nor can it be rejected. He said that religious rights, political and economic rights of Sikhs have always been crushed in India. When we read the history after 1947, we find that the Sikhs were reminded of the promises made by the leaders of India, saying that we need a region within India where our religious rights are protected. Subscribe Our Channel: ABP Sanjha https://www.seevid.ir/fa/result?ytch=UCYGZ0qW3w_dWExE3QzMkwZA Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en
5 روز پیش در تاریخ 1403/06/24 منتشر شده است.
12,787 بـار بازدید شده
... بیشتر