Lawrence bishnoi | ਜੇਲ੍ਹ 'ਚੋਂ ਲੌਰੈਂਸ ਬਿਸ਼ਨੋਈ ਦੀ ਵੀਡੀਓ ਕੌਲ, ਹੁਣ AAP ਨੇ ਘੇਰੀ BJP

ABP Sanjha
ABP Sanjha
5.5 هزار بار بازدید - 2 ماه پیش - Lawrence bishnoi | ਜੇਲ੍ਹ 'ਚੋਂ
Lawrence bishnoi | ਜੇਲ੍ਹ 'ਚੋਂ ਲੌਰੈਂਸ ਬਿਸ਼ਨੋਈ ਦੀ ਵੀਡੀਓ ਕੌਲ, ਹੁਣ AAP ਨੇ ਘੇਰੀ BJP
#LawrenceBishnoiVideoCall #LawrenceBishnoi #VideoCall #Gangster #Jail #BhagwantMann #cmmann #ABPSanjha #ABPLIVE  

ਗੈਂਗਸਟਰ ਲੌਰੈਂਸ ਬਿਸ਼ਨੋਈ ਦੀ ਇਸ ਵੀਡੀਓ ਕੌਲ ਬਾਅਦ ਸੂਬੇ ਦੀ ਸਿਆਸਤ ਮੁੜ ਗਰਮਾਅ ਗਈ ਐ, ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਘੇਰਿਐ, ਕਿਉਂਕਿ ਇਸ ਸਮੇਂ ਲੌਰੈਂਸ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਚ ਬੰਦ ਐ ਅਤੇ ਗੁਜਰਾਤ ਵਿੱਚ ਬੀਜੇਪੀ ਦੀ ਸਰਕਾਰ ਐ, ਅਜਿਹੇ ਚ ਆਪ ਹੁਣ ਬੀਜੇਪੀ ਤੇ ਹਮਲਾਵਰ ਐ, ਲੌਰੈਂਸ ਬਿਸ਼ਨੋਈ ਦੀ ਸਤਾਰਾਂ-ਅਠਾਰਾਂ ਸੈਕਿੰਟ ਦੀ ਇਹ ਵੀਡੀਓ ਕੌਲ ਵਾਇਰਲ ਹੋਈ ਐ, ਇਸ ਵੀਡੀਓ ਕੌਲ ਦੇ ਵਿੱਚ ਗੈਂਗਸਟਰ ਬਿਸ਼ਨੋਈ ਪਾਕਿਸਤਾਨ ਦੇ ਡੌਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦਾ ਨਜ਼ਰ ਆ ਰਿਹੈ ਅਤੇ ਭੱਟੀ ਨੂੰ ਈਦ ਦੀ ਵਧਾਈ ਦੇ ਰਿਹੈ, ਅਜਿਹੇ ਚ ਮੰਨਿਆ ਜਾ ਰਿਹੈ ਕਿ ਇਹ ਵੀਡੀਓ ਕੌਲ ਪੁਰਾਣਾ ਨਹੀਂ ਐ, ਇਸ ਵਾਇਰਲ ਵੀਡੀਓ ਕੌਲ ਦੀ ਸਚਾਈ ਚਾਹੇ ਜੋ ਵੀ ਹੋਵੇ ਪਰ ਇਸ ਨੇ ਪੰਜਾਬ ਦੀ ਸਿਆਸਤ ਨੂੰ ਮੁੜ ਭਖਾ ਦਿੱਤੈ,


ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Subscribe Our Channel: ABP Sanjha    / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:    / abpsanjha  
Facebook:   / abpsanjha  
Twitter:   / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...

ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
2 ماه پیش در تاریخ 1403/03/28 منتشر شده است.
5,562 بـار بازدید شده
... بیشتر