Lahore Diary: Bhai Mardana ਦੀ ਬਰਾਦਰੀ ਦੇ ਉਹ ਬੰਦੇ, ਜਿਨ੍ਹਾਂ ਰਬਾਬ ਦੀ ਕਲਾ ਨੂੰ ਜ਼ਿੰਦਾ ਰੱਖਿਆ | BBC NEWS

BBC News Punjabi
BBC News Punjabi
9.9 هزار بار بازدید - 4 سال پیش - ਲਾਹੌਰ ਡਾਇਰੀ 7 ਅਧੀਨ ਅੱਜ
ਲਾਹੌਰ ਡਾਇਰੀ 7 ਅਧੀਨ ਅੱਜ ਗੱਲ ਭਾਈ ਮਰਦਾਨਾ ਦੀ ਬਿਰਾਦਰੀ ਦੇ ਉਨ੍ਹਾਂ ਲੋਕਾਂ ਦੀ ਜਿਨ੍ਹਾਂ ਰਬਾਬ ਦੀ ਕਲਾ ਨੂੰ ਸਾਂਭੀ ਰੱਖਿਆ ਹੈ। ਲਾਹੌਰ ਦੀ ਬਿਰਾਦਰੀ ਦੇ ਉਹ ਲੋਕ ਜਿਨ੍ਹਾਂ ਦੇ ਬਜ਼ੁਰਗ ਭਾਈ ਮਰਦਾਨਾ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਬਾਬ ਵਜਾਉਂਦੇ ਸਨ। ਭਾਈ ਮਰਦਾਨਾ ਦੀ ਬਿਰਾਦਰੀ ਦੇ ਇਨ੍ਹਾਂ ਲੋਕਾਂ ਨੇ ਰਬਾਬ ਦੀ ਕਲਾ ਨੂੰ ਕਿਵੇਂ ਸਾਂਭਿਆ ਇਹੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਨੇ। #LahoreDiary #BhaiMardana #Rabaab -- For BBC’s special videos on coronavirus, click: bbc.in/2zjT6B9 For latest updates on the corona crisis, click: bbc.in/2XQvQVp --- Subscribe to our YouTube channel: bit.ly/2o00wQS For more stories, visit: www.bbc.com/punjabi FACEBOOK: www.facebook.com/BBCnewsPunjabi INSTAGRAM: www.instagram.com/bbcnewspunjabi TWITTER: www.twitter.com/bbcnewspunjabi
4 سال پیش در تاریخ 1399/06/02 منتشر شده است.
9,913 بـار بازدید شده
... بیشتر