Aam Admi Party ਦੀ ਪ੍ਰੈੱਸ ਕਾਨਫਰੰਸ, Akali Dal Candidate Surjit Kaur, AAP 'ਚ ਸ਼ਾਮਲ | INDIA NEWS PUNJAB |

India News Punjab Live
India News Punjab Live
10 بار بازدید - 4 هفته پیش - ਜਲੰਧਰ ਪੱਛਮੀ ਜ਼ਿਮਨੀ ਚੋਣਾਂ ਵਿੱਚ
ਜਲੰਧਰ ਪੱਛਮੀ ਜ਼ਿਮਨੀ ਚੋਣਾਂ ਵਿੱਚ ਹਰ ਰੋਜ਼ ਵੱਡੀ ਖ਼ਬਰ ਆ ਰਹੀ ਹੈ। ਇਸ ਦਰਮਿਆਨ ਹੁਣ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਦੇ ਉਮੀਦਵਾਰ ਹੀ  ਆਮ ਆਦਮੀ ਪਾਰਟੀ  ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਨੇ ਇੱਥੇ ਸੁਰਜੀਤ ਕੌਰ ਨੂੰ ਪਹਿਲਾਂ ਉਮੀਦਵਾਰ ਬਣਾਇਆ ਤੇ ਫਿਰ ਉਸ ਤੋਂ ਹਿਮਾਇਤ ਵਾਪਸ ਲੈ ਲਈ ਸੀ। ਪਰ ਹੁਣ ਇਹਨਾਂ ਦੀ ਉਮੀਦਵਾਰ ਨੇ ਹੀ ਅਕਾਲੀ ਦਲ ਨੂੰ ਝਟਕਾ ਦਿੱਤਾ ਹੈ।
Big news is coming every day in Jalandhar West by-elections. Meanwhile, now the Akali Dal has received a big blow. Only Akali Dal candidates joined Aam Aadmi Party. Akali Dal first made Surjit Kaur a candidate here and then withdrew its support from her. But now their candidate has given a shock to the Akali Dal.

#BhagwantMann #gurmeetsinghkhudian #AAPPunjab #ShiromaniAkaliDal #pressconference #news #IndiaNews #IndiaNewsPunjab

For More Information visit us: https://www.inkhabar.com/livetv/india...  ( Live )
Connect with us on Social platform at: Facebook: IndiaNewsPunjab (Facebook)
Connect with us on Social platform at: https://twitter.com/IndiaNewsPunjab/s...
Subscribe to our You Tube channel: @indianewspunjablive  (Youtube)
Connect with us on Social platform at: https://www.kooapp.com/profile/IndiaN... ( Koo APP)
4 هفته پیش در تاریخ 1403/04/12 منتشر شده است.
10 بـار بازدید شده
... بیشتر