ਪੰਜਾਬ 'ਚ ਮੱਖਣ ਫਲ਼ || Punjab's Avocado | ਘਰ ਦੀਆ ਸਬਜ਼ੀਆਂ ਬੀਜੋ | #punjabnews #organicfarming

ਬਾਗ ਤੇ ਬਾਗਵਾਨੀ (Gardening)
ਬਾਗ ਤੇ ਬਾਗਵਾਨੀ (Gardening)
51.2 هزار بار بازدید - 4 سال پیش - VillageTaragarh, Amritsarਐਵੋਕੈਡੋ ਵਿੱਚ ਮੈਗਨੇਸ਼ੀਅਮ, ਵਿਟਾਮਿਨ
VillageTaragarh, Amritsar

ਐਵੋਕੈਡੋ ਵਿੱਚ ਮੈਗਨੇਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਸੀ, ਕਾਰਬੋਹਾਈਡਰੇਟ, ਆਇਰਨ, ਕਾਪਰ, ਸੋਡੀਅਮ, ਵਿਟਾਮਿਨ ਏ, ਵਿਟਾਮਿਨ ਕੇ, ਫੋਲੇਟ, ਡਾਇਟਰੀ ਫਾਇਬਰ, ਪੁਟਾਸ਼ੀਅਮ ਆਦਿ ਤੱਤ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਸ ਵਿੱਚ ਅਨੇਕਾਂ ਹੀ ਲੋੜੀਂਦੇ ਫੈਟੀ ਐਸਿਡਜ਼ ਅਤੇ ਅਮਾਇਨੋ ਐਸਿਡਜ਼ ਵੀ ਹੁੰਦੇ ਹਨ।  ਇਹ ਅੱਖਾਂ, ਵਾਲਾਂ, ਚਮੜੀ, ਮਾਸਪੇਸ਼ੀਆਂ, ਜੋੜਾਂ, ਹੱਡੀਆਂ ਆਦਿ ਸਭ ਅੰਗਾਂ ਨੂੰ ਤੰਦਰੁਸਤ ਰਖਦੇ ਹਨ। ਇਸ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ।
#Avocadofruits #AvocadoFarming #AfricaFruit #Taragarh #Amritsar #PunjabiFarmer  #ButterFruit #MakhanFruit #MakhanFal
4 سال پیش در تاریخ 1399/06/28 منتشر شده است.
51,213 بـار بازدید شده
... بیشتر