ਅਗੇਤਰ / ਪਿਛੇਤਰ II Agetar / Pichhetar II Prefix/Suffix in punjabi grammar @mastarniji  #punjabi

Mastarni ji ਮਾਸਟਰਨੀ ਜੀ
Mastarni ji ਮਾਸਟਰਨੀ ਜੀ
64.7 هزار بار بازدید - 3 سال پیش - Sat Sri Akal In today's
Sat Sri Akal In today's video, we'll talk about prefix and suffix in punjabi grammar. These are called agetar and pichhetar in punjabi language and are used in making derived words (utpann shabad ). If you are looking to know more about mool shabad, rachit shabad, smasi shabad and utpann shabad, watch my last video here    • ਪੰਜਾਬੀ ਸ਼ਬਦ ਰਚਨਾ (ਮੂਲ ਸ਼ਬਦ/ਰਚਿਤ ਸ਼ਬਦ)...   I hope you like video. Don't forget to like, subscribe and share. ਸਤਿ ਸ੍ਰੀ ਅਕਾਲ ਅੱਜ ਗੱਲ ਕਰਦੇ ਹਾਂ ਪੰਜਾਬੀ ਵਿਆਕਰਣ ਦੇ ਅਗੇਤਰ ਅਤੇ ਪਿਛੇਤਰ ਦੀ I ਇਹ ਰਚਿਤ ਸ਼ਬਦਾਂ ਦੀ ਰਚਨਾ ਵਿੱਚ ਮਦਦਗਾਰ ਹੁੰਦੇ ਹਨ, ਸੋ ਇਹਨਾਂ ਨੂੰ ਕਿਵੇਂ ਪਛਾਨਣਾ ਹੈ ਤੇ ਕਿਵੇਂ ਵਰਤਣਾ ਹੈ, ਅੱਜ ਇਹਦੀ ਗੱਲ ਕਰਾਂਗੇI ਜੇ ਤੁਸੀਂ ਮੂਲ ਸ਼ਬਦ/ਰਚਿਤ ਸ਼ਬਦ/ਸਮਾਸੀ ਸ਼ਬਦ/ਉਤਪੰਨ ਸ਼ਬਦ ਨੂੰ ਸਮਝਣ ਦੇ ਚਾਹਵਾਨ ਹੋਂ, ਤਾਂ ਇਸ ਲਿੰਕ ਨੂੰ ਕਲਿੱਕ ਕਰਕੇ ਵੀਡੀਓ ਵੇਖ ਸਕਦੇ ਹੋਂ    • ਪੰਜਾਬੀ ਸ਼ਬਦ ਰਚਨਾ (ਮੂਲ ਸ਼ਬਦ/ਰਚਿਤ ਸ਼ਬਦ)...   ਸੋ ਜੇ ਇਹ ਵੀਡੀਓ ਪਸੰਦ ਆਈ ਹੈ ਤਾਂ ਲਾਇਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾI Share this video:    • ਅਗੇਤਰ / ਪਿਛੇਤਰ II Agetar / Pichhetar ...   ਤੁਸੀਂ ਮੇਰੇ ਦੂਜੇ ਯੂਟਿਊਬ ਚੈਨਲਾਂ 'ਤੇ ਸਿਹਤ , ਸੁੰਦਰਤਾ ਅਤੇ ਜੀਵਨ ਸ਼ੈਲੀ ਸੰਬੰਧੀ ਵੀਡਿਓਜ਼ ਵੀ ਵੇਖ ਸਕਦੇ ਹੋ I @teeyantrinjhan @punjabibeautyonduty ਮੇਰੇ ਅੰਗਰੇਜ਼ੀ ਚੈਨਲ ਲਈ ਲਿੰਕ ਹੈ I    / @punjabibeautyonduty   ਮੇਰੀਆਂ ਪੰਜਾਬੀ ਵਿਆਕਰਣ (Punjabi Grammar) ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼    • ਆਓ ਪੰਜਾਬੀ ਸਿੱਖੀਏ   ਮੇਰੀਆਂ English Grammar ਸੰਬੰਧੀ ਵੀਡਿਓਜ਼ ਲਈ ਇਥੇ ਕਲਿੱਕ ਕਰੋ 👇🏼👇🏼    • ਆਓ English ਸਿੱਖੀਏ   ਤੁਸੀਂ ਮੇਰੇ ਨਾਲ ਫੇਸਬੁੱਕ 'ਤੇ ਵੀ ਸੰਪਰਕ ਕਰ ਸਕਦੇ ਹੋਂ/ You can connect with me on Facebook: ਪੇਜ ਹੈ " ਮਾਂ ਬੋਲੀ ਪੰਜਾਬੀ " Maa boli punjabi, Teeyan trinjhan fb.me/teeyantrinjhan ਮੇਰਾ ਇੰਸਟਾਗ੍ਰਾਮ (Instagram) ਪੇਜ ਹੈ / My instagram Page: www.instagram.com/punjabibeautyonduty/ ਤੁਸੀਂ ਮੈਨੂੰ (snapchat) 'ਤੇ ਵੀ ਐੱਡ ਕਰ ਸਕਦੇ ਹੋਂ / You can add me on snapchat as: "Punjabibeautyonduty" ਤੁਸੀਂ ਮੇਰੇ ਪੰਜਾਬੀ blog ਨੂੰ ਹੇਠ ਦਿੱਤੇ ਲਿੰਕ ਨੂੰ ਕਲਿੱਕ ਕਰਕੇ ਪੜ੍ਹ ਸਕਦੇ ਹੋਂ, ਜਿਥੇ ਮੈਂ ਵੱਖ ਵੱਖ ਸਿਹਤ ਅਤੇ ਸੁੰਦਰਤਾ ਦੇ ਵਿਸ਼ਿਆਂ ਬਾਰੇ ਗੱਲ ਕਰਦੀ ਹਾਂ teeyantrinjhan.wordpress.com/ ਮੇਰਾ ਅੰਗਰੇਜ਼ੀ ਦਾ blog ਹੈ jyotrandhawa.com/ ਜਿੱਥੇ ਤੁਸੀਂ ਪ੍ਰੋਡਕਟ ਰਿਵਿਊ (ਵਸਤ / ਉਤਪਾਦ ਦੀ ਸਮੀਖਿਆ), ਵੱਖ ਵੱਖ ਕੁਦਰਤੀ ਪਦਾਰਥਾਂ ਦੇ ਫਾਇਦੇ ਆਦਿ ਵੀ ਪੜ੍ਹ ਸਕਦੇ ਹੋਂI ਜੇ ਤੁਹਾਨੂੰ ਮੇਰੀਆਂ ਵੀਡਿਓਜ਼ ਪਸੰਦ ਆਉਣ ਤਾਂ ਇਹਨਾਂ ਨੂੰ ਲਾਇਕ ਤੇ ਸ਼ੇਅਰ ਕਰਨਾ ਨਾ ਭੁੱਲਣਾI ਹੋਰ ਵੀਡਿਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋI ਧੰਨਵਾਦ ਜੋਤ ਰੰਧਾਵਾ #agetar #pichetar #prefixsuffix
3 سال پیش در تاریخ 1400/02/16 منتشر شده است.
64,756 بـار بازدید شده
... بیشتر